Videos

NIA ਨੇ ਗ੍ਰਹਿ ਮੰਤਰਾਲਾ ਨੂੰ ਸੌਂਪੀ 28 Most wanted ਗੈਂਗਸਟਰਾਂ ਦੀ ਲਿਸਟ

NIA ਤੇ ਹੋਰ ਜਾਂਚ ਏਜੇਂਸੀਆਂ ਲਗਾਤਾਰ ਸ਼ਰਾਰਤੀ ਅਨਸਰਾਂ ਤੇ ਗੈਂਗਸਟਰਾਂ ਤੇ ਖਿੱਚ ਬਣਾਏ ਹੋਏ ਹੈ। NIA ਨੇ ਗ੍ਰਹਿ ਮੰਤਰਾਲਾ ਨੂੰ 28 ਮੋਸ੍ਟ ਵਾੰਟੇਡ ਗੈਂਗਸਟਰਾਂ ਦੀ ਲਿਸਟ ਸੌਂਪੀ ਹੈ। ਇਹ 28 ਗੈਂਗਸਟਰ 14 ਦੇਸ਼ਾਂ 'ਚ ਫੈਲੇ ਹੋਏ ਹਨ। ਇਸ ਵੀਡੀਓ 'ਚ ਜਾਣੋ ਇਹ 28 ਗੈਂਗਸਟਰ ਕਿੱਥੇ-ਕਿੱਥੇ ਲੁਕੇ ਹੋਏ ਹਨ।

Video Thumbnail
Advertisement
Read More