Videos

Hans Raj Hans Interview: ਇੰਟਰਵਿਊ ਦੌਰਾਨ ਭਾਵੁਕ ਹੋਏ ਹੰਸ ਰਾਜ ਹੰਸ, ਕਿਸਾਨਾਂ ਵੱਲੋਂ ਵਿਰੋਧ ਕਰਨ 'ਤੇ ਬੋਲੇ ਹੰਸ ਰਾਜ ਹੰਸ

Hans Raj Hans Interview: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਬੀਜੇਪੀ ਨੇ ਗਾਇਕ ਹੰਸ ਰਾਜ ਹੰਸ 'ਤੇ ਦਾਅ ਖੇਡਿਆ ਹੈ। ਹੰਸ ਰਾਜ ਹੰਸ ਹਲਕੇ ਵਿੱਚ ਜ਼ੋਰ-ਸ਼ੋਰ ਨਾਲ ਪ੍ਰਚਾਰ ਵੀ ਕਰ ਰਹੇ ਹਨ। ਪਰ ਉਨ੍ਹਾਂ ਨੂੰ ਪਿੰਡ ਵਿੱਚ ਥਾਂ-ਥਾਂ 'ਤੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਹਾਮਣਾ ਵੀ ਕਰਨਾ ਪੈ ਰਿਹਾ ਹੈ।

Video Thumbnail
Advertisement
Read More