ਮੌਨਸੂਨ 'ਚ ਖੁੱਦ ਨੂੰ ਫਿੱਟ ਰੱਖਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!

Monsoon

ਬਰਸਾਤ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ।

Monsoon Health Care Tips

ਅਜਿਹੇ ਵਿੱਚ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਆਪਣਾ ਬਚਾਅ ਕਿਵੇਂ ਕਰਨਾ ਹੈ। ਆਓ ਜਾਣਦੇ ਹਾਂ...

Hair Care

ਮੀਂਹ ਵਿੱਚ ਆਪਣੇ ਵਾਲਾ ਨੂੰ ਗਿਲ੍ਹੇ ਹੋਣ ਤੋਂ ਬਚਾਓ। ਮੀਂਹ ਦੇ ਪਾਣੀ ਵਿੱਚ ਕਾਫੀ ਜ਼ਿਆਦਾ ਬੈਕਟੀਆਂ ਹੁੰਦੇ ਹਨ।ਸ਼ੈਂਪੂ ਤੋਂ 15 ਮਿੰਟ ਪਹਿਲੇ ਨਾਰੀਅਲ ਦੇ ਤੇਲ ਦੀ ਵਰਤੋਂ ਕਰੋ।

Skin Care

ਬਰਸਾਤ ਦੌਰਾਨ ਚਮੜੀ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਸਕਿਨ ਨੂੰ ਸਹੀ ਤਰੀਕੇ ਨਾਲ ਹਾਈਡ੍ਰੇਟ ਕਰੋ, ਸੀਰਮ ਤੁਹਾਡੀ ਸਕਿਨ ਨੂੰ ਸਹੀ ਰੱਖੇਗਾ।

Healthy Diet

ਇਸ ਮੌਸਮ ਚ ਫਾਸਟ ਫੂਡ‪ ਤੋਂ ਪਰਹੇਜ ਕਰੋ , ਘਰ ਦਾ ਬਣਿਆ ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਭੋਜਨ ਖਾਓ।

Cleanliness

ਆਪਣੇ ਆਲੇ ਦੁਆਲਾ ਸਾਫ਼ ਸੁਥਰਾ ਰੱਖੋ, ਨਿੰਮ੍ਹ ਦੇ ਪੱਤਿਆਂ ਦੇ ਪਾਣੀ ਨਾਲ ਘਰ ਦੀ ਸਫਾਈ ਕਰੋ ਇਸ ਨਾਲ ਬੈਕਟੀਰੀਆ ਮਾਰ ਜਾਂਦੇ ਹਨ।

Protect Yourself From Mosquito

ਬਰਸਾਤ ਦੇ ਮੌਸਮ ਵਿੱਚ ਡੈਂਗੂ ਅਤੇ ਮਲੇਰੀਆ ਦੇ ਮੱਛਰਾਂ ਤੋਂਆਪਣੇ ਆਪ ਨੂੰ ਬਚਾਅ ਕਰੋ।

Protect Your Eyes

ਮੀਂਹ ਦੇ ਮੌਸਮ 'ਚ ਅੱਖਾਂ ਦਾ ਕਾਫੀ ਧਿਆਨ ਰੱਖੋ ਜੇਕਰ ਅੱਖਾਂ ਵਿਚ ਕੁਝ ਚਲਾ ਜਾਂਦਾ ਹੈ ਤਾਂ ਉਸਨੂੰ ਮੱਲਣ ਤੋਂ ਪਰਹੇਜ ਰੱਖੋ ਅਤੇ ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰੋ।

Food And Fruits

ਮੌਨਸੂਨ ਵਿੱਚ ਹਰੀਆਂ ਸਬਜ਼ੀਆਂ ਅਤੇ ਫਲ ਵਧਰੇ ਖਾਓ। ਪਪੀਤਾ, ਅਨਾਰ, ਮਸੰਮੀ ਆਦਿ ਫਲ ਖਾਣੇ ਚਾਹੀਦੇ ਹਨ।

Sleep

ਮੌਨਸੂਨ ਵਿੱਚ ਤੁਹਾਨੂੰ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ ਇਸ ਨਾਲ ਤਣਾਅ ਘੱਟਦਾ ਹੈ।

Water

ਮੀਂਹ ਦੇ ਮੌਸਮ ਵਿੱਚ ਅਕਸਰ ਲੋਕ ਘੱਟ ਪਾਣੀ ਪੀਂਦੇ ਹਨ, ਪਰ ਸਿਹਤਮੰਦ ਰਹਿਣ ਲਈ ਸਰੀਰ ਨੂੰ ਹਾਈਡ੍ਰੇਟ ਰੱਖਣਾ ਵੀ ਜਰੂਰੀ ਹੈ। ਇਸ ਲਈ ਵੱਧ ਤੋਂ ਵੱਧ ਪਾਣੀ ਪੀਓ।

Clean Your Nails Daily

ਬਰਸਾਤ ਦੇ ਮੌਸਮ ਵਿੱਚ ਆਪਣੇ ਨਹੁੰ ਹਰ ਰੋਜ ਸਾਫ਼ ਕਰਨਾ ਚਾਹੀਦਾ ਹੈ, ਜਿਸ ਨਾਲ ਭੋਜਨ ਕਰਦੇ ਸਮੇਂ ਤੁਹਾਡੇ ਅੰਦਰ ਬੈਕਟੀਰੀਆ ਨਹੀਂ ਜਾਣਗੇ।

Disclaimer

ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਿਤ ਹੈ। ZEEPHH ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story