Videos

Shehnaaz Gill ਨੇ ਕੀਤਾ ਬਾਡੀਗਾਰਡਾਂ ਉੱਤੇ ਗੁੱਸਾ, ਆਪਣੇ ਫੈਨਜ਼ ਨੂੰ ਦੂਰ ਧੱਕਣ ਤੇ ਲਗਾਈ ਫਟਕਾਰ, ਵੀਡੀਓ ਹੋਰਿਆ ਵਾਇਰਲ

ਸੋਸ਼ਲ ਮੀਡਿਆ ਤੇ ਸ਼ਹਿਨਾਜ਼ ਗਿੱਲ ਦਾ ਬਾਡੀਗਾਰਡਾਂ ਤੇ ਗੁੱਸਾ ਕਰਦੇ ਹੋਏ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਦੁਬਈ ਵਿੱਚ ਇੱਕ ਅਵਾਰਡ ਫੰਕਸ਼ਨ ਵਿੱਚ ਸ਼ਿਰਕਤ ਕੀਤੀ ਜਿੱਥੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਭੀੜ ਲੱਗ ਗਈ। ਜਦੋਂ ਪ੍ਰਸ਼ੰਸਕ ਸ਼ਹਿਨਾਜ਼ ਨਾਲ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਉਸ ਦੇ ਬਾਡੀਗਾਰਡ ਨੇ ਸ਼ਹਿਨਾਜ਼ ਨੂੰ ਬਚਾਉਣ ਲਈ ਕੁਝ ਪ੍ਰਸ਼ੰਸਕਾਂ ਨੂੰ ਦੂਰ ਧੱਕ ਦਿੱਤਾ। ਇਸ ਨਾਲ ਸ਼ਹਿਨਾਜ਼ ਨਿਰਾਸ਼ ਹੋ ਗਈ ਅਤੇ ਉਸਨੇ ਗਾਰਡਾਂ 'ਨੂੰ ਫਟਕਾਰ ਲੱਗਾ ਦਿੱਤੀ।

Video Thumbnail
Advertisement
Read More