Videos

SYL Supreme Court Judgement: SYL ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਕੇਂਦਰ ਵੱਲੋਂ ਕੋਰਟ 'ਚ ਰੱਖੀ ਜਾਵੇਗੀ ਰਿਪੋਰਟ

SYL Supreme Court Judgement: ਅੱਜ SYL ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ ਤੇ ਕੇਂਦਰ ਵੱਲੋਂ ਕੋਰਟ 'ਚ ਰਿਪੋਰਟ ਵੀ ਰੱਖੀ ਜਾਵੇਗੀ। ਦੱਸ ਦਈਏ ਕੀ 4 ਜਨਵਰੀ ਨੂੰ ਕੇਂਦਰ ਨੇ ਦੋਹਾਂ ਸੂਬਿਆਂ ਦੇ ਸੀਐਮ ਨਾਲ ਮੀਟਿੰਗ ਕੀਤੀ ਸੀ ਜਿਸਦੇ ਵਿੱਚ ਕੇਂਦਰ ਨੇ ਆਪਣਾ ਪੱਖ ਰੱਖਿਆ ਸੀ। ਅੱਜ ਵੇਖਣਾ ਇਹ ਹੋਵੇਗਾ ਕੀ SYL ਦੇ ਮੁੱਦੇ 'ਤੇ ਸੁਪਰੀਮ ਕੋਰਟ ਦਾ ਫੈਸਲਾ ਕੀ ਹੋਵੇਗਾ।

Video Thumbnail
Advertisement
Read More