Videos

Hoshiarpur News: ਬੰਦ ਹੋਇਆ ਮਾਤਾ ਚਿੰਤਪੂਰਨੀ ਦਾ ਰਸਤਾ, ਪੈਦਾ ਹੋਈ ਭਿਆਨਕ ਸਥਿਤੀ, ਵੇਖੇ ਵੀਡੀਓ

Hoshiarpur Mata Chintapurni Marg Latest video: ਹਿਮਾਚਲ 'ਚ ਲਗਾਤਾਰ ਹੋ ਰਹੀ ਬਾਰਿਸ਼ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਖ਼ਬਰ ਚਿੰਤਪੁਰਨੀ ਰੂਟ ਤੋਂ ਆ ਰਹੀ ਹੈ, ਜਿੱਥੇ ਮੁੱਖ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਹੁਸ਼ਿਆਰਪੁਰ ਚਿੰਤਪੂਰਨੀ ਮਾਰਗ ਜਿੱਥੇ ਕਿ ਗਗਰੇਟ ਨਜ਼ਦੀਕ ਸਥਿਤ ਇਕ ਨਾਮੀ ਰੈਸਟੋਰੈਂਟ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੇ ਪਹਾੜੀ ਖਿਸਕਣ ਕਾਰਨ ਦਰੱਖਤ ਸੜਕ ਦੇ ਵਿਚਕਾਰ ਆ ਡਿੱਗਿਆ ਜਿਸ ਕਾਰਨ ਨੈਸ਼ਨਲ ਮੁੱਖ ਮਾਰਗ (Mata Chintapurni Marg) ਬੰਦ ਹੋ ਗਿਆ।

Video Thumbnail
Advertisement
Read More