Videos

National Sports Awards 2023: ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ; ਪੈਰਾਂ ਨਾਲ ਨਿਸ਼ਾਨਾ ਲਗਾਉਣ ਵਾਲੀ ਸ਼ੀਤਲ ਨੂੰ ਮਿਲਿਆ ਅਰਜੁਨ ਐਵਾਰਡ

National Sports Awards 2023: ਆਪਣੇ ਪੈਰਾਂ ਨਾਲ ਨਿਸ਼ਾਨਾ ਬਣਾਉਣ ਵਾਲੀ ਸ਼ੀਤਲ ਦੇਵੀ ਨੂੰ ਰਾਸ਼ਟਰਪਤੀ ਮੁਰਮੂ ਨੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਬਾਬਾ ਨਜ਼ਮੀ ਦੀਆਂ ਲਾਈਨਾ ਸ਼ੀਤਲ ਉੱਤ ਢੁੱਕਦੀਆਂ ਹਨ ਜਿਸਨੇ ਇਤਿਹਾਸ ਰਚਿਆ ਹੈ ਅਤੇ ਅੱਜ ਪੈਰਾਂ ਨਾਲ ਨਿਸ਼ਾਨਾ ਲਗਾਉਣ ਵਾਲੀ ਸ਼ੀਤਲ ਨੂੰ ਅਰਜੁਨ ਐਵਾਰਡ ਮਿਲਿਆ ਹੈ ਜੋ ਕਿ ਸ਼ਲਾਘਯੋਗ ਹੈ।

Video Thumbnail
Advertisement
Read More