Zee Punjab Haryana Himachal Pradesh >>Videos
Videos

Punjab Lok Sabha Election Result 2024: ਜਲੰਧਰ ਲੋਕ ਸਭਾ ਸੀਟ ਤੋਂ ਚਰਨਜੀਤ ਚੰਨੀ ਅੱਗੇ, ਮਿਲੀਆਂ 149403 ਵੋਟਾਂ

Punjab Lok Sabha Election Result 2024: ਲੋਕ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ (4 ਜੂਨ) ਨੂੰ ਆ ਰਹੇ ਹਨ। ਜਲੰਧਰ ਲੋਕ ਸਭਾ ਸੀਟ ਤੋਂ ਪੰਜਾਬ ਦੇ ਕਾਂਗਰਸ ਦੇ ਚਰਨਜੀਤ ਚੰਨੀ 149403 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਦੇ ਨਾਲ ਭਾਜਪਾ ਦੇ ਸੁਸ਼ੀਲ ਰਿੰਕੂ ਨੂੰ 201922 ਵੋਟਾਂ ਮਿਲੀਆਂ ਹਨ।

Riya Bawa|Jun 04, 2024, 01:43 PM
Video Thumbnail
Advertisement

More Videos