Zee Punjab Haryana Himachal Pradesh >>Videos
Videos

Kot Kapura Weather Video: ਦੇਰ ਰਾਤ ਮੀਂਹ ਪੀਣ ਨਾਲ ਕੋਟਕਪੂਰਾ 'ਚ ਮੋਸਮ ਹੋਇਆ ਸੁਹਾਵਣਾ, ਦੁਕਾਨਦਾਰਾਂ ਨੇ ਜਤਾਈ ਖੁਸ਼ੀ

Kot Kapura Weather Video: ਕੋਟਕਪੂਰਾ ਵਿੱਚ ਦੇਰ ਰਾਤ ਮੀਂਹ ਪੀਣ ਨਾਲ ਜਿੱਥੇ ਮੋਸਮ ਸੁਹਾਵਣਾ ਹੋਇਆ ਹੈ ਅਤੇ ਸਭਾ ਤੋਂ ਚਲ ਰਹੀ ਠੰਡੀ ਠੰਡੀ ਹਵਾ ਨਾਲ ਲੋਕਾਂ ਨੂੰ ਬੜੀ ਰਾਹਤ ਮਿਲੀ ਹੈ ਅਤੇ ਸ਼ਹਿਰ ਨਿਵਾਸੀ ਪਰਮਾਤਮਾ ਦਾ ਸ਼ੁਕਰ ਮਨਾ ਰਹੇ ਹਨ। ਹੁਣ ਰਾਹਤ ਮਿਲਣ ਨਾਲ ਦੁਕਾਨਦਾਰਾਂ ਨੂੰ ਵੀ ਆਸ ਹੈ ਮੌਸਮ ਬਦਲਣ ਨਾਲ ਗਾਹਕ ਵੀ ਘਰੋਂ ਨਿਕਲਣਗੇ।

Riya Bawa|Jun 20, 2024, 11:39 AM
Video Thumbnail
Advertisement

More Videos