Videos

Ferozepur Police Video: ਫਿਰੋਜ਼ਪੁਰ ਵਿਖੇ ਮੁੜ ਸਵਾਲਾਂ 'ਚ ਖਾਕੀ, ਵੇਖੋ ਵੀਡੀਓ

Ferozepur Police Video :ਫਿਰੋਜ਼ਪੁਰ ਵਿਖੇ ਖਾਕੀ ਮੁੜ ਸਵਾਲਾਂ 'ਚ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਕਿ ਜਿਸ ਵਿੱਚ ਇੱਕ ਕਾਂਸਟੇਬਲ ਨੇ ਆਪਣੇ ਹੀ ਮਹਿਕਮੇ ਤੋਂ ਤੰਗ ਆ ਕੇ ਅਸਤੀਫ਼ਾ ਦੇ ਦਿੱਤਾ ਹੈ।

Video Thumbnail
Advertisement
Read More