Videos

Farmers Protest News: ਵਾਜਿਬ ਭਾਅ ਨਾ ਮਿਲਣ ਉਤੇ ਕਿਸਾਨਾਂ ਨੇ ਡੀਸੀ ਦਫਤਰ ਅੱਗੇ ਸੁੱਟੇ ਕਿੰਨੂ

Farmers Protest News: ਫਾਜ਼ਿਲਕਾ ਵਿੱਚ ਰੋਸ ਵਜੋਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿੰਨੂ ਨਾਲ ਭਰੀਆਂ ਟਰਾਲੀਆਂ ਪਲਟ ਦਿੱਤੀਆਂ। ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਕਰਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਕਿਸਾਨਾਂ ਵਿੱਚ ਰੋਸ ਹੈ ਕਿ ਉਨ੍ਹਾਂ ਨੂੰ ਵਾਜਿਬ ਭਾਅ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਉਹ ਅਜਿਹਾ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਜਦਕਿ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਅਬੋਹਰ ਦੇ ਵਿੱਚ 12 ਤਰੀਕ ਦੀ ਮੀਟਿੰਗ ਫਾਈਨਲ ਕਰ ਦਿੱਤੀ ਗਈ ਹੈ।

Video Thumbnail
Advertisement
Read More