Videos

CM Bhagwant Mann: ਮੁੱਖ ਮੰਤਰੀ ਦਿੱਲੀ ਹਵਾਈ ਅੱਡੇ ਉਪਰ ਪੰਜਾਬ ਦੇ ਲੋਕਾਂ ਲਈ ਸਪੈਸ਼ਲ ਕਾਊਂਟਰ ਦਾ ਅੱਜ ਕਰਨਗੇ ਉਦਘਾਟਨ

CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਹਵਾਈ ਅੱਡੇ ਉਪਰ ਪੰਜਾਬ ਦੇ ਲੋਕਾਂ ਦੀ ਸਹੂਲਤਾਂ ਲਈ ਸਪੈਸ਼ਲ ਕਾਊਂਟਰ ਦਾ ਉਦਘਾਟਨ ਕਰਨਗੇ। ਇਸ ਕਾਊਂਟਰ ਉਪਰ ਪੰਜਾਬੀਆਂ ਨੂੰ ਵਿਸ਼ੇਸ਼ ਸਹੂਲਤਾਂ ਮਿਲਣਗੀਆਂ। ਇਹ ਕਾਊਂਟਰ ਪੰਜਾਬੀ ਐਨਆਰਆਈਜ਼ ਲਈ ਕਾਫੀ ਲਾਭਦਾਇਕ ਸਾਬਿਤ ਹੋਵੇਗਾ।

Video Thumbnail
Advertisement
Read More