Videos

Shehnaaz Gill Latest Video: ਸ਼ਹਿਨਾਜ਼ ਗਿੱਲ ਨੇ ਬੋਲਡ ਡਰੈੱਸ ਵਿੱਚ ਸ਼ੇਅਰ ਕੀਤੀ ਨਵੀਂ ਵੀਡੀਓ, ਲਿਖਿਆ- ਮੈਂ ਖੁਸ਼ ਹਾਂ...

Shehnaaz Gill Latest Video: ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਚਿੱਟੀ ਡਰੈੱਸ ਨਵੀਂ ਵੀਡੀਓ ਸ਼ੇਅਰ ਕੀਤੀ ਅਤੇ ਇਸਦੇ ਕੈਪਸ਼ਨ ਵਿੱਚ, ਲਿਖਿਆ- ਮੈਂ ਖੁਸ਼ ਹਾਂ ਹਰ ਥਾਂ ਉੱਤੇ। ਇਸ ਦੌਰਾਨ ਅਦਾਕਾਰਾ ਵੀਡੀਓ ਵਿੱਚ ਆਪਣੇ ਦੋਸਤਾਂ ਨੂੰ ਪੋਜ਼ ਦੇਣ ਲਈ ਬੰਲ ਰਹੀ ਹੈ ਅਤੇ ਕਹਿ ਰਹੀ ਹੈ ਕਿ ਇਹ ਇੱਕ ਹਿਡਨ ਕੈਮਰਾ ਹੈ।

Video Thumbnail
Advertisement
Read More