Videos

Independence Day: ਆਜ਼ਾਦੀ ਦਿਹਾੜੇ ਮੌਕੇ ਭਾਖੜ੍ਹਾ ਡੈਮ ਨੂੰ ਤਿਰੰਗੇ ਝੰਡੇ ਦੇ ਰੰਗਾਂ ਵਿੱਚ ਲਾਈਟਾਂ ਲਗਾ ਕੇ ਸਜਾਇਆ ਗਿਆ

Independence Day: 15 ਅਗਸਤ ਦੇ ਵਿਸ਼ੇਸ਼ ਮੌਕੇ 'ਤੇ ਬੀਬੀਐਮਬੀ ਵੱਲੋਂ ਭਾਖੜ੍ਹਾ ਡੈਮ ਨੂੰ ਦੇਸ਼ ਦੇ ਤਿਰੰਗੇ ਝੰਡੇ ਦੇ ਰੰਗਾਂ ਵਿੱਚ ਲਾਈਟਾਂ ਲਗਾ ਕੇ ਦੇਸ਼ ਦੀ 78ਵੀ ਆਜ਼ਾਦੀ ਦਿਵਸ ਦੇ ਮੌਕੇ 'ਤੇ ਸਜਾਇਆ ਗਿਆ ਹੈ। ਇੱਕ ਪਾਸੇ ਕੇਸਰੀ ਰੰਗ ਦੀ ਲਾਈਟ ਤੇ ਦੂਸਰੇ ਪਾਸੇ ਹਰੇ ਰੰਗ ਦੀ ਲਾਈਟ ਇੱਕ ਅਧਬੁਤ ਨਜ਼ਾਰਾ ਪੇਸ਼ ਕਰ ਰਿਹਾ ਹੈ ।

Video Thumbnail
Advertisement
Read More