Videos

23 December History: ਜਾਣੋ 23 ਦਸੰਬਰ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?

23 December History: 23 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1704 – ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਸੀ। 1921 – ਵਿਸ਼ਵ-ਭਾਰਤੀ ਯੂਨੀਵਰਸਿਟੀ ਦਾ ਉਦਘਾਟਨ ਹੋਇਆ। 1942 – ਮਸ਼ਹੂਰ ਟੈਲੀਵਿਜ਼ਨ ਅਤੇ ਫਿਲਮ ਅਦਾਕਾਰ ਅਰੁਣ ਬਾਲੀ ਦਾ ਜਨਮ 1968 – ਦੇਸ਼ ਦੇ ਪਹਿਲੇ ਮੌਸਮ ਵਿਗਿਆਨ ਰਾਕੇਟ 'ਮੇਨਕਾ' ਦੀ ਸਫਲ ਲਾਂਚਿੰਗ। 1969 – ਚੰਦਰਮਾ ਤੋਂ ਲਿਆਂਦੇ ਪੱਥਰਾਂ ਨੂੰ ਰਾਜਧਾਨੀ ਵਿੱਚ ਆਯੋਜਿਤ ਇੱਕ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ ਸੀ। 2000 – ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਨੂੰ ਅਧਿਕਾਰਤ ਤੌਰ 'ਤੇ ਕੋਲਕਾਤਾ ਦਾ ਨਾਮ ਦਿੱਤਾ ਗਿਆ ਸੀ। 2000 ਮਸ਼ਹੂਰ ਅਦਾਕਾਰਾ ਅਤੇ ਗਾਇਕਾ ਨੂਰਜਹਾਂ ਜਿਹਨਾਂ ਨੇ ਭਾਰਤੀ ਅਤੇ ਪਾਕਿਸਤਾਨੀ ਸਿਨੇਮਾ ਵਿੱਚ ਕੰਮ ਕੀਤਾ ਸੀ ਦਾ ਦਿਹਾਂਤ। 2008 – ਵਿਸ਼ਵ ਬੈਂਕ ਨੇ ਸਾਫਟਵੇਅਰ ਕੰਪਨੀ ਸਤਿਅਮ 'ਤੇ ਪਾਬੰਦੀ ਲਗਾਈ ਸੀ।

Video Thumbnail
Advertisement
Read More