What Is Cracked Ankle?

ਅੱਡੀਆਂ ਫਟਣ ਦੇ ਕਈ ਕਾਰਨ ਹੋ ਸਕਦੇ ਹਨ, ਤਾਪਮਾਨ 'ਚ ਬਦਲਾਅ ਜਾਂ ਚਮੜੀ ਦਾ ਸਖ਼ਤ ਹੋਣਾ।

Ravinder Singh
Jul 08, 2024

Cracked Ankle

ਫਟੀਆਂ ਅੱਡੀਆਂ ਦੇ ਇਲਾਜ ਲਈ ਆਯੂਰਵੇਦ ਰਾਹੀਂ ਕਈ ਤਰੀਕੇ ਹਨ। ਕਈ ਵਿਧੀਆਂ ਦੀ ਮਦਦ ਨਾਲ ਫਟੀ ਹੋਈ ਅੱਡੀ ਨੂੰ ਕੋਮਲ ਬਣਾਇਆ ਜਾ ਸਕਦਾ ਹੈ।

Causes Of Cracked Ankle

ਅੱਡੀਆਂ ਫਟਣ ਦੇ ਇਹ ਕਾਰਨ ਹੋ ਸਕਦੇ ਹਨ ਜਿਵੇਂ ਕਿ ਦੁੱਧ ਪੀਣ ਤੋਂ ਗੁਰੇਜ਼ ਕਰਨਾ,ਪੈਰਾਂ 'ਚ ਪਾਣੀ ਦੀ ਘਾਟ, ਵਿਟਾਮਿਨ ਤੇ ਮਿਨਰਲਸ ਆਦਿ ਦੀ ਘਾਟ ਹੋਣਾ।

Use Of Banana For Ankles

ਫਟੀ ਅੱਡੀਆਂ ਦਾ ਇਲਾਜ ਕੇਲੇ ਨਾਲ ਵੀ ਕਰ ਸਕਦੇ ਹੋ। ਕੇਲੇ ਨੂੰ ਪੀਸ ਕੇ 15 ਮਿੰਟ ਅੱਡੀ ਉਤੇ ਲਗਾਓ, ਇਹ ਕਾਫੀ ਆਸਾਨ ਨੁਸਖ਼ਾ ਹੈ।

Use Of Sodium And Vasline

ਗਰਮ ਪਾਣੀ 'ਚ ਸੋਡੀਅਮ ਅਤੇ ਵੈਸਲੀਨ ਦਾ ਮਿਸ਼ਰਣ ਬਣਾ ਕੇ ਉਸ 'ਚ ਪੈਰਾਂ ਨੂੰ 1 ਘੰਟੇ ਲਈ ਰੱਖੋ। ਇਸ ਨਾਲ ਤੁਹਾਨੂੰ ਕੁਝ ਦਿਨਾਂ 'ਚ ਫ਼ਰਕ ਨਜ਼ਰ ਆਵੇਗਾ।

Use Of Glycerin and Rose Water

ਅੱਡੀਆਂ ਨੂੰ ਨਰਮ ਕਰਨ ਵਾਸਤੇ ਗੁਲਾਬ ਜਲ ਤੇ ਗਲਿਸਰੀਨ ਦੀ ਹਰ ਰੋਜ਼ ਵਰਤੋਂ ਕਰੋ।

Use Of Coconut Water

ਫਟੀ ਅੱਡੀਆਂ ਲਈ ਨਾਰੀਅਲ ਦਾ ਪਾਣੀ ਕਾਫੀ ਫਾਇਦੇਮੰਦ ਹੈ। ਤੁਸੀਂ ਅਜਿਹੀ ਕਰੀਮ ਦੇ ਵਰਤੋਂ ਕਰ ਸਕਦੇ ਹੋ ,ਜਿਸ 'ਚ ਨਾਰੀਅਲ ਦਾ ਪਾਣੀ ਹੋਵੇ।

Use Of Neem

ਨੀਮ ਦੇ ਪੱਤਿਆਂ ਦਾ ਪੇਸਟ ਬਣਾਕੇ ਉਸ 'ਚ ਤਿੰਨ ਚਮਚ ਹਲਦੀ ਮਿਲਾਕੇ ਉਸ ਨੂੰ ਅੱਧੇ ਘੰਟੇ ਲਈ ਲਗਾਉਣ ਤੋਂ ਬਾਅਦ ਗਰਮ ਪਾਣੀ ਨਾਲ ਧੋਵੋ।

When should consult a doctor?

ਜੇਕਰ ਤੁਹਾਡੀਆਂ ਅੱਡੀਆਂ ਉਤੇ ਫਟਣ ਨਾਲ ਜ਼ਖ਼ਮ ਹੋ ਰਹੇ ਹਨ ਅਤੇ ਖੂਨ ਆ ਰਿਹਾ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ।

Disclaimer

ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਿਤ ਹੈ। ZEEPHH ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story