ਬਰਸਾਤ ਦੇ ਮੌਸਮ ਵਿੱਚ ਗੁੜ ਵਾਲੀ ਚਾਹ ਹੈ ਸਿਹਤ ਲਈ ਖਜਾਨਾ

Riya Bawa
Jul 09, 2024

ਬਰਸਾਤ ਦੇ ਮੌਸਮ ਵਿੱਚ ਵਿਸ਼ੇਸ਼ ਤੌਰ 'ਤੇ ਗੁੜ ਵਾਲੀ ਚਾਹ ਪੀਣ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ

ਚਾਹ ਪੀਣ ਦੀ ਆਦਤ ਹੈ, ਤਾਂ ਗੁੜ ਦੀ ਚਾਹ ਸਭ ਤੋਂ ਜ਼ਿਆਦਾ ਬੈਸਟ ਮੰਨੀ ਜਾਂਦੀ ਹੈ।

ਮੀਂਹ ਦੇ ਮੌਸਮ ਵਿੱਚ ਚਾਹ ਦੇ ਸ਼ੌਕੀਨਾਂ ਨੂੰ ਸਿਹਤ ਦੇ ਕਈ ਲਾਭ ਹੁੰਦੇ ਹਨ, ਆਓ ਜਾਂਦੇ ਹਾਂ ਗੁੜ ਵਾਲੀ ਚਾਹ ਪੀਣ ਦੇ ਫਾਇਦੇ

Vitamin C

ਗੁੜ ਵਿੱਚ ਵਿਟਾਮਿਨ C ਅਤੇ ਅੰਟੀਆਕਸੀਡੈਂਟ ਹੁੰਦੇ ਹਨ ਜੋ ਕਈ ਬਿਮਾਰੀਆਂ ਤੋਂ ਰਾਹਤ ਦਿਲਾਉਂਦੀ ਹੈ।

Digestive System

ਗੁੜ ਦੀ ਚਾਹ ਨਾਲ ਪਾਚਨ ਸਿਸਟਮ ਤੰਦਰੁਸਤ ਰਹਿੰਦਾ ਹੈ, ਛਾਤੀ ਵਿੱਚ ਜਲਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ, ਬਰਸਾਤ 'ਚ ਗੁੜ ਦੀ ਚਾਹ ਪੀਣ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ।

Glucose iron

ਗੁੜ 'ਚ ਵਿਟਾਮਿਨ-ਏ ਅਤੇ ਬੀ,ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਸੁਕਰੋਜ਼, ਗਲੂਕੋਜ਼, ਆਇਰਨ, ਕੈਲਸ਼ੀਅਮ ਪਾਏ ਜਾਂਦੇ ਹਨ, ਜੋ ਸਿਹਤ ਲਈ ਲਾਭਦਾਇਕ ਹੈ

Control Blood pressure

ਗੁੜ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰ ਸਕਦੇ ਹਾਂ ਤੇ ਇਸ ਨਾਲ ਤੁਹਾਨੂੰ ਦਵਾਈ ਦੀ ਵੀ ਜ਼ਰੂਰਤ ਨਹੀਂ ਪਵੇਗੀ।

Periods Cramps

ਗੁੜ ਦੀ ਚਾਹ ਪੀਣ ਨਾਲ ਪੀਰੀਅਡਸ ਦੌਰਾਨ ਹੋਣ ਵਾਲੇ ਦਰਦ 'ਚ ਰਾਹਤ ਮਿਲਦੀ ਹੈ।

Weight Loss

ਗੁੜ ਵਾਲੀ ਚਾਹ ਪੀਣ ਨਾਲ ਫੈਟ ਘੱਟ ਹੁੰਦੀ ਹੈ। ਇਹ ਭਾਰ ਘਟਾਉਣ ਵਿੱਚ ਵੀ ਮਦਦਗਾਰ ਸਾਬਿਤ ਹੁੰਦੀ ਹੈ

Strong bones

ਗੁੜ ਦੀ ਚਾਹ ਪੀਣ ਨਾਲ ਹੱਡੀਆਂ ਮਜ਼ਬੂਤ ​​ਰਹਿੰਦੀਆਂ ਹਨ ਅਤੇ ਇਸ ਨਾਲ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ।

Disclaimer

ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਿਤ ਹੈ। ZEEPHH ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story