Videos

Zirakpur Road Accident: ਨਾਬਾਲਗ ਤੇਜ਼ ਰਫ਼ਤਾਰ ਸਕਾਰਪੀਓ ਕਾਰ ਚਾਲਕ ਨੇ ਮਾਰੀ ਔਰਤ ਨੂੰ ਟੱਕਰ, ਔਰਤ ਦੀ ਹਾਲਤ ਗੰਭੀਰ

Zirakpur Road Accident: ਢਕੋਲੀ ਦੀ ਮਮਤਾ ਇਨਕਲੇਵ ਸੋਸਾਇਟੀ 'ਚ ਵੀਰਵਾਰ ਦੁਪਹਿਰ ਕਰੀਬ 12.30 ਵਜੇ ਇਕ ਤੇਜ਼ ਰਫਤਾਰ ਨਾਬਾਲਗ ਕਾਰ ਚਾਲਕ ਨੇ ਸਾਹਮਣੇ ਤੋਂ ਪੈਦਲ ਜਾ ਰਹੀ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਔਰਤ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਨੂੰ ਢਕੋਲੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

Video Thumbnail
Advertisement
Read More