Videos

Zirakpur News: ਜ਼ੀਰਕਪੁਰ 'ਚ ਕੁੜੀ ਨੂੰ ਲਿਫ਼ਟ ਦੇਣਾ ਪਿਆ ਮਹਿੰਗਾ, ਦੋਸਤਾਂ ਨਾਲ ਮਿਲਕੇ...

Zirakpur News: ਅੱਜ ਕੱਲ੍ਹ ਕਿਸੇ ਦਾ ਭਲਾ ਕਰਨਾ ਕਿੰਨਾ ਕੁ ਮਹਿੰਗਾ ਪੈਂਦਾ ਹੈ ਉਹ ਇਸ ਖ਼ਬਰ ਤੋਂ ਸਾਫ ਦਿਖਦਾ ਹੈ। ਇਦਾਂ ਹੀ ਇੱਕ ਲੜਕੀ ਨੂੰ ਇੱਕ ਨੌਜਵਾਨ ਨੇ ਲਿਫਟ ਦਿੱਤੀ ਤੇ ਅੱਗੇ ਜਾ ਕੇ ਉਹਦੇ ਸਾਥੀਆਂ ਵੱਲੋਂ ਉਸ ਨਾਲ ਹੀ ਲੁੱਟ ਖੋਹ ਦਾ ਮਾਮਲਾ ਜ਼ੀਰਕਪੁਰ ਪੁਲਿਸ ਵੱਲੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਰਾਜਕੁਮਾਰ ਨਾਮ ਦਾ ਸ਼ਖਸ ਜੋ ਕਿ ਟ੍ਰਿਬਿਊਨ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਤੇ ਆਪਣੇ ਘਰ ਪੀਰ ਮੁਛੱਲੇ ਜਾ ਰਿਹਾ ਸੀ।

Video Thumbnail
Advertisement
Read More