Zee Punjab Haryana Himachal Pradesh >>Videos
Videos

Team India at Home: ਵਿਸ਼ਵ ਚੈਂਪੀਅਨ ਟੀਮ ਇੰਡੀਆ ਦਾ ਏਅਰਪੋਰਟ ਬਾਹਰ ਫੈਨਜ਼ ਨੇ ਕੀਤਾ ਸੁਆਗਤ

Team India at Home: ਬਾਰਬਾਡੋਸ ਵਿੱਚ ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਆਪਣੇ ਵਤਨ ਪਰਤ ਆਈ ਹੈ। ਤੂਫਾਨ ਬੇਰੀਲ ਕਾਰਨ ਬਾਰਬਾਡੋਸ 'ਚ ਫਸੀ ਟੀਮ ਇੰਡੀਆ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ ਵੀਰਵਾਰ ਸਵੇਰੇ ਕਰੀਬ 6:10 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ। ਏਅਰਪੋਰਟ ਦੇ ਬਾਹਰ ਫੈਨਜ਼ ਦਾ ਇਕੱਠ ਦੇਖਣ ਨੂੰ ਮਿਲਿਆ। ਫੈਨਜ਼ India-India ਦੇ ਨਾਅਰੇ ਲਗਾਉਂਦੇ ਨਜ਼ਰ ਆਏ।

Manpreet Singh|Jul 04, 2024, 08:00 AM
Video Thumbnail
Advertisement

More Videos