Zee Punjab Haryana Himachal Pradesh >>Videos
Videos

ਖੇਤਾਂ 'ਚ ਕੰਮ ਕਰ ਰਹੇ ਪੰਜਾਬ ਦੇ ਕਿਸਾਨ ਨੂੰ ਫੋਟੋਗ੍ਰਾਫਰ ਨੇ ਕਿਹਾ ਕੁਝ ਅਜਿਹਾ, ਅੱਗੇ ਜੋ ਹੋਇਆ ਉਹਨੇਂ ਜਿੱਤ ਲਿਆ ਲੱਖਾਂ ਦਾ ਦਿਲ

ਸੋਸ਼ਲ ਮੀਡਿਆ ਤੇ ਪੰਜਾਬ ਦੇ ਇੱਕ ਕਿਸਾਨ ਦੀ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਲਈ ਪੋਜ਼ ਦੇਣ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਕਿਸਾਨ ਦੀ ਸਾਦਗੀ ਨਾਲ ਇੰਸਟਾਗ੍ਰਾਮ ਅਤੇ ਇੰਟਰਨੈੱਟ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵਾਇਰਲ ਵੀਡੀਓ ਨੂੰ ਸੁਤੇਜ ਸਿੰਘ ਪੰਨੂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਇਹ ਜ਼ਰੂਰ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਏਗਾ।

|Dec 22, 2022, 05:39 PM
Video Thumbnail
Advertisement

More Videos