Videos

ਦੁੱਧ ਵੇਚਣ ਲਈ ਰੱਖਿਆ ਹੋਇਆ Harley Davidson, ਵੀਡੀਓ ਵੇਖ ਹੈਰਾਨ ਹੋਏ ਲੋਕ

ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਦੁੱਧ ਦੇਣ ਵਾਲਾ ਸਾਈਕਲ ਜਾਂ ਪੈਦਲ ਹੀ ਦੁੱਧ ਪਹੁੰਚਾਉਂਦਾ ਹੈ। ਪਰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਕ ਵੀਡੀਓ 'ਚ ਕੁਝ ਹੋਰ ਹੀ ਵੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ ਨੂੰ ਵੇਖਣ ਵਾਲਾ ਹਰ ਕੋਈ ਹੈਰਾਨ ਰਹਿ ਗਿਆ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਮਹਿੰਗੀ ਹਾਰਲੇ ਡੇਵਿਡਸਨ ਬਾਈਕ ਤੋਂ ਦੁੱਧ ਵੇਚ ਰਿਹਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਦੁੱਧ ਵਾਲਾ ਕਿੱਥੋਂ ਦਾ ਹੈ। ਕਿਉਂਕਿ ਉਸ ਦੀ ਬਾਈਕ ਦੀ ਨੰਬਰ ਪਲੇਟ 'ਤੇ ਰਜਿਸਟਰਡ ਨੰਬਰ ਦੀ ਬਜਾਏ ਗੁੱਜਰ ਲਿਖਿਆ ਹੋਇਆ ਹੈ।

Video Thumbnail
Advertisement
Read More