Videos

'Mera Dil Yeh Pukare Aaja' ਗਾਣੇ ਤੇ ਨੀਰੂ ਬਾਜਵਾ ਦੀ ਕਤੀਲਾਣਾ ਅਦਾਵਾਂ ਵੇਖ ਫੈਨਜ਼ ਹੋਏ ਦੀਵਾਨੇ

ਪੰਜਾਬੀ ਅਭਿਨੇਤਰੀ ਨੀਰੂ ਬਾਜਵਾ ਨੇ ਹਮੇਸ਼ਾ ਹੀ ਪੰਜਾਬੀ ਫਿਲਮਾਂ 'ਚ ਆਪਣੀ ਪਛਾਣ ਸਾਬਤ ਕੀਤੀ ਹੈ। ਇਸ ਤੋਂ ਇਲਾਵਾ ਇਹ ਅਦਾਕਾਰਾ ਆਪਣੀਆਂ ਖੂਬਸੂਰਤ ਵੀਡੀਓਜ਼ ਅਤੇ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ 'ਚ ਕਦੇ ਵੀ ਅਸਫਲ ਨਹੀਂ ਰਹਿੰਦੀ। ਹਾਲ 'ਚ ਹੀ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਬਹੁਤ ਹੀ ਵਾਇਰਲ ਹੋਏ ਗਾਣੇ 'ਮੇਰਾ ਦਿਲ ਇਹ ਪੁਕਾਰੇ ਆਜਾ' ਤੇ ਇੱਕ ਰੀਲ ਸਾਂਝਾ ਕੀਤੀ ਹੈ ਜੋਂ ਫੈਨਜ਼ ਨੂੰ ਕਾਫੀ ਆ ਰਹੀ ਹੈ।

Video Thumbnail
Advertisement
Read More