Videos

Viral Video: ਕਦੇ ਨਹੀਂ ਵੇਖਿਆ ਹੋਣਾ ਅਜਿਹਾ Cricket match, ਧੋਤੀ-ਕੁਰਤੇ ਵਿੱਚ ਖੇਡਿਆ ਖੇਡ ਤੇ ਸੰਸਕ੍ਰਿਤ 'ਚ ਹੋਈ ਮੈਚ ਦੀ Commentary

Viral Video: ਸੋਸ਼ਲ ਮੀਡਿਆ ਤੇ ਇੱਕ ਤੇਜ਼ੀ ਨਾਲ ਵਾਇਰਲ ਹੋਰਿਆ ਹੈ. ਵਾਇਰਲ ਹੋ ਰਹੇ ਵੀਡੀਓ ਵਿਚ ਭੋਪਾਲ ਦੇ ਇੱਕ ਕ੍ਰਿਕਟ ਟੂਰਨਾਮੈਂਟ ਦੌਰਾਨ ਖਿਡਾਰੀ ਧੋਤੀ-ਕੁਰਤਾ ਪਾ ਕੇ ਖੇਡਦੇ ਹੋਏ ਨਜ਼ਰ ਆਏ। ਭੋਪਾਲ ਵਿੱਚ ਹੋਏ ਇਸ ਮੈਚ ਦੌਰਾਨ ਕ੍ਰਿਕਟ ਕੁਮੈਂਟਰੀ ਵੀ ਅੰਗਰੇਜ਼ੀ ਜਾਂ ਹਿੰਦੀ ਵਿੱਚ ਨਹੀਂ ਸਗੋਂ ਸੰਸਕ੍ਰਿਤ ਭਾਸ਼ਾ ਵਿੱਚ ਕੀਤੀ ਗਈ। ਤੁਸੀ ਵੀ ਦੇਖੋ..

Video Thumbnail
Advertisement
Read More