Videos

Viral Video: ਪੂਰੀ ਰਫਤਾਰ 'ਚ ਸੀ ਰੇਲਗੱਡੀ, ਦੋ ਲੋਕਾਂ ਨੇ ਕੀਤਾ ਹੰਗਾਮਾ, ਲੜਾਈ ਕਰਦਿਆਂ ਇਕ ਨੇ ਦੂਜੇ ਨੂੰ ਸੁੱਟ ਦਿੱਤਾ ਹੇਠਾਂ, ਵੀਡੀਓ ਵਾਇਰਲ

Viral Video: ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਦੇ ਹਨ। ਇਸ ਤੋਂ ਬਾਅਦ ਦੋਵੇਂ ਉੱਠ ਕੇ ਟਰੇਨ ਦੇ ਦਰਵਾਜ਼ੇ ਕੋਲ ਚਲੇ ਜਾਂਦੇ ਹਨ । ਜਲਦੀ ਹੀ ਮਾਮਲਾ ਹੱਥੋਪਾਈ ਤੱਕ ਪਹੁੰਚ ਜਾਂਦਾ ਹੈ। ਇਸ ਦੌਰਾਨ ਦੋਹਾਂ 'ਚੋਂ ਇਕ ਗੁੱਸੇ 'ਚ ਆ ਜਾਂਦਾ ਹੈ ਅਤੇ ਲੜ ਰਹੇ ਦੂਜੇ ਵਿਅਕਤੀ ਨੂੰ ਚੱਲਦੀ ਟਰੇਨ 'ਚੋਂ ਧੱਕਾ ਦੇ ਦਿੰਦਾ ਹੈ।

Video Thumbnail
Advertisement
Read More