Videos

ਸੜ੍ਹਦੇ ਰਾਵਣ ਦੇ ਥੱਲੇ ਜਾ ਬੈਠਿਆ ਸ਼ਰਾਬ 'ਚ ਧੁੱਤ ਨੌਜਵਾਨ, ਪੁਲੀਸ ਮੁਲਾਜ਼ਮਾਂ ਨੇ ਫੜ - ਘਸੀਟ ਕੇ ਬਚਾਈ ਜਾਨ...

ਮੱਧ ਪ੍ਰਦੇਸ਼ ਦੇ ਰਾਜਗੜ੍ਹ 'ਚ ਦੁਸਹਿਰੇ ਮੌਕੇ ਤੇ ਇਕ ਸ਼ਰਾਬ 'ਚ ਧੁੱਤ ਨੌਜਵਾਨ ਰਾਵਣ ਦੇ ਹੇਠਾਂ ਬੈਠ ਗਿਆ। ਖੁਸ਼ਕਿਸਮਤੀ ਨਾਲ ਆਸਪਾਸ ਖੜ੍ਹੇ ਨਗਰ ਕੌਂਸਲ ਦੇ ਮੁਲਾਜ਼ਮਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਘਸੀਟ ਕੇ ਲੈਕੇ ਗਏ..

Video Thumbnail
Advertisement
Read More