Videos

ਲਾਈਵ ਮੈਚ ਦੌਰਾਨ ਪਤੀ ਨੇ ਕੀਤਾ ਪਤਨੀ ਦਾ ਮੇਕਅੱਪ, ਵੇਖਣ ਵਾਲੇ ਕਹਿਣ ਲੱਗ ਗਏ ' Husband of the Year'

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਪਤੀ ਆਪਣੀ ਪਤਨੀ ਦੇ ਮੇਕਅੱਪ ਕਰਨ 'ਚ ਮਦਦ ਕਰ ਰਿਹਾ ਸੀ ਤੇ ਕੈਪਸ਼ਨ 'ਚ ਲਿੱਖਿਆ ' Husband of the Year' । ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਇਕ ਸਟੇਡੀਅਮ 'ਚ ਲਾਈਵ ਮੈਚ ਦੌਰਾਨ ਆਪਣੀ ਪਤਨੀ ਨਾਲ ਬੈਠੇ ਹਨ ਅਤੇ ਉਨ੍ਹਾਂ ਦੀ ਪਤਨੀ ਮੇਕਅੱਪ ਕਰ ਰਹੀ ਹੈ।

Video Thumbnail
Advertisement
Read More