Videos

ਇਸ ਕੁੜੀ ਨੂੰ ਇਨ੍ਹੀ ਕਾਹਲੀ ਸੀ ਕਿ ਬੱਸ ਦੀ ਖਿੜਕੀ ਚੋਂ ਹੀ ਅੰਦਰ ਵੜਣ ਦੀ ਕੋਸ਼ਿਸ਼ ਕੀਤੀ

Viral video of girl trying to get into bus from window: ਬੱਸਾਂ 'ਚ ਸਫ਼ਰ ਕਰਨਾ ਔਖਾ ਹੋ ਜਾਂਦਾ ਹੈ ਜਦੋਂ ਬੱਸ ਲੋਕਾਂ ਨਾਲ ਭਰੀ ਹੋਵੇ ਪਰ ਕੁਝ ਲੋਕ ਬੇਸਬਰ ਹੋ ਜਾਂਦੇ ਹਨ। ਅਜਿਹੇ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੜੀ ਬੱਸ ਦੀ ਖਿੜਕੀ ਚੋਂ ਹੀ ਅੰਦਰ ਵੜਣ ਦੀ ਕੋਸ਼ਿਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ।

Video Thumbnail
Advertisement
Read More