Videos

Viral Video- ਕੀ ਤੁਸੀਂ ਕਦੇ ਵਿਆਹ ਦੇ ਕਾਰਡ 'ਚ ਵੇਖਿਆ ਨਸ਼ਾ ? ਨਹੀਂ ਤਾਂ ਫਿਰ ਵੇਖੋ..

ਲੋਕੀ ਨਸ਼ਾ ਕਰਨ ਅਤੇ ਨਸ਼ਾ ਵੇਚਣ ਲਈ ਨਵੀਆਂ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਹਨ।ਇਹਨਾਂ ਵਿਚੋਂ 1 ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।ਜਿਸ ਵਿਚ ਵਿਆਹ ਦੇ ਕਾਰਡ ਅੰਦਰ ਨਸ਼ਾ ਭਰਿਆ ਹੋਇਆ ਸੀ।ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।

Video Thumbnail
Advertisement
Read More