Videos

Saiee Manjrekar Video: ਸਾਈ ਮਾਂਜਰੇਕਰ ਦੀ ਕਾਲੀ ਸਾੜੀ ਪਹਿਨੀ ਹੋਈ ਦੀ ਵੀਡੀਓ ਵਾਇਰਲ; ਪ੍ਰਸ਼ੰਸਕ ਲੁਟਾ ਰਹੇ ਪਿਆਰ

ਸਲਮਾਨ ਦੀ ਫਿਲਮ 'ਦਬੰਗ 3' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਸਈ ਮਾਂਜਰੇਕਰ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਇਸ ਫਿਲਮ ਲਈ ਉਸਨੂੰ ਫਿਲਮ ਫੇਅਰ ਐਵਾਰਡ ਵਿੱਚ ਸਰਵੋਤਮ ਫੀਮੇਲ ਡੈਬਿਊ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਸ ਨੇ ਇੱਕ ਜਾਂ ਦੋ ਨਹੀਂ ਸਗੋਂ ਤਿੰਨ ਭਾਸ਼ਾਵਾਂ ਵਿੱਚ ਬਾਖੂਬੀ ਅਦਾਕਾਰੀ ਕੀਤੀ ਸੀ। ਸੋਸ਼ਲ ਮੀਡੀਆ ਉਪਰ ਅਦਾਕਾਰਾ ਦੀ ਖੂਬਸੂਰਤ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਉਪਰ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ।

Video Thumbnail
Advertisement
Read More