Videos

Rakhi Sawant Video: ਰਾਖੀ ਸਾਵੰਤ ਦੀ ਬੱਲੇਬਾਜ਼ੀ ਕਰਦੀ ਦੀ ਵੀਡੀਓ ਵਾਇਰਲ, ਨਹੀਂ ਰੋਕ ਸਕੋਗੇ ਹਾਸਾ

ਡਰਾਮਾ ਕੁਈਨ ਰਾਖੀ ਸਾਵੰਤ ਅਕਸਰ ਆਪਣੀਆਂ ਹਰਕਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਸੋਸ਼ਲ ਮੀਡੀਆ ਉਪਰ ਉਹ ਅਕਸਰ ਹੀ ਆਪਣੀਆਂ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਪਾਕਿਸਤਾਨ ਨੂੰ ਵੱਡੀ ਮਾਤ ਦੇਣ ਮਗਰੋਂ ਰਾਖੀ ਸਾਵੰਤ ਉਪਰ ਬੱਲੇਬਾਜ਼ੀ ਕਰਨ ਦਾ ਭੂਤ ਸਵਾਰ ਹੋ ਗਿਆ ਹੈ। ਇਸ ਦਰਮਿਆਨ ਰਾਖੀ ਸਾਵੰਤ ਦੀ ਬੱਲ਼ੇਬਾਜ਼ੀ ਕਰਦੀ ਹੋਈ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Video Thumbnail
Advertisement
Read More