Videos

ਜੱਦ Sharara ਪਾ Shehnaaz Gill ਨੇ ਜਿੱਤਿਆ ਫੈਨਜ਼ ਦਾ ਦਿਲ

ਸ਼ਹਿਨਾਜ਼ ਗਿੱਲ ਟੈਲੀਵਿਜ਼ਨ 'ਤੇ ਸਭ ਤੋਂ ਪਿਆਰੀ ਸ਼ਖਸੀਅਤਾਂ ਵਿੱਚੋਂ ਇੱਕ ਹੈ। ਗਾਇਕਾ ਤੋਂ ਅਭਿਨੇਤਰੀ ਬਣੀ ਸ਼ਹਿਨਾਜ਼ ਦੀ ਫੈਨ ਫਾਲੋਇੰਗ ਲੱਖਾਂ 'ਚ ਹੈ ਤੇ ਹੁਣ ਉਨ੍ਹਾਂ ਨੂੰ ਇੱਕ ਸਟਾਈਲ ਆਈਕਨ ਵਜੋਂ ਵੀ ਦੇਖਿਆ ਜਾ ਸਕਦਾ ਹੈ। ਇਸ ਵੀਡੀਓ 'ਚ ਤੁਸੀ ਜਾਣ ਜਾਵੋਂਗੇ ਕਿਵੇਂ..

Video Thumbnail
Advertisement
Read More