Videos

Video- ਰੋ ਪਿਆ Kala Chashma ਵਾਲਾ ਗਾਇਕ ਅਮਰ ਅਰਸ਼ੀ, "ਬਾਦਸ਼ਾਹ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ"

ਕਾਲਾ ਚਸ਼ਮਾ ਗੀਤ ਕਾਫੀ ਮਸ਼ਹੂਰ ਹੋਇਆ ਸੀ ਇਹ ਗੀਤ ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ 'ਤੇ ਫਿਲਮਾਇਆ ਗਿਆ ਸੀ। ਅਮਰ ਅਰਸ਼ੀ ਨੇ ਖੁਲਾਸਾ ਕੀਤਾ ਸੀ ਕਿ ਫ਼ਿਲਮ ਬਾਰ ਬਾਰ ਦੇਖੋ ਵਿਚ ਬਾਦਸ਼ਾਹ ਨੇ ਇਸ ਗੀਤ ਦਾ ਪੂਰਾ ਕ੍ਰੈਡਿਟ ਲਿਆ ਸੀ।

Video Thumbnail
Advertisement
Read More