Videos

ਉਰਫ਼ੀ ਜਾਵੇਦ ਕੋਲ ਹਰ ਤਾਲੇ ਦੀ ਚਾਬੀ ਹੈ, ਵੇਖੋ ਵਾਇਰਲ ਵੀਡੀਓ

Uorfi Javed's new video in 'key' dress goes viral: ਉਰਫ਼ੀ ਜਾਵੇਦ ਸੋਸ਼ਲ ਮੀਡੀਆ 'ਤੇ ਆਪਣੇ ਪਹਿਰਾਵੇ ਲਈ ਸੁਰਖੀਆਂ 'ਚ ਰਹਿੰਦੀ ਹੈ ਅਤੇ ਇਸ ਦੌਰਾਨ ਉਸ ਦੀ ਇੱਕ ਨਵੀਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਰਫ਼ੀ ਨੇ ਇੱਕ ਅਜਿਹਾ ਪਹਿਰਾਵਾ ਪਾਇਆ ਹੋਇਆ ਹੈ ਜਿਸ 'ਤੇ ਬਹੁਤ ਸਾਰੀ ਚਾਬੀਆਂ ਲੱਗੀਆਂ ਹੋਈਆਂ ਹਨ। Urfi Javed ਦੀ viral video ਦੇਖ ਕੇ ਲੋਕ ਕਹਿ ਰਹੇ ਹਨ ਕਿ ਉਰਫ਼ੀ ਕੋਲ ਹਰ ਤਾਲੇ ਦੀ ਚਾਬੀ ਹੈ।

Video Thumbnail
Advertisement
Read More