Videos

Uorfi Javed ਦੀ ਨਵੀਂ ਵੀਡੀਓ ਨੇ ਦਿਮਾਗ ਦੀਆਂ ਬੱਤੀਆਂ ਬੁਝਾਈਆਂ

Uorfi Javed new video: ਸੋਸ਼ਲ ਮੀਡੀਆ 'ਤੇ ਆਪਣੇ ਅਤਰੰਗੀ ਫੈਸ਼ਨ ਕਰਕੇ ਪ੍ਰਸਿੱਧ ਉਰਫ਼ੀ ਜਾਵੇਦ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸਨੇ ਆਉਂਦੇ ਹੀ ਲੋਕਾਂ ਦੇ ਦਿਮਾਗ ਦੀਆਂ ਬੱਤੀਆਂ ਬੁਝਾ ਦਿੱਤੀਆਂ ਹਨ। ਉਰਫ਼ੀ ਹਮੇਸ਼ਾ ਵਿਵਾਦਾਂ 'ਚ ਘਿਰੀ ਰਹਿੰਦੀ ਹੈ ਅਤੇ ਹਾਲ ਹੀ ਵਿੱਚ Urfi Javed ਦੀ ਇੱਕ video ਸਾਹਮਣੇ ਆਈ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ "ਮੇਰਾ ਨੰਗਾ ਨਾਚ ਜਾਰੀ ਰਹੇਗਾ".

Video Thumbnail
Advertisement
Read More