Zee Punjab Haryana Himachal Pradesh >>Videos
Videos

Taran Taran Mla: ਚੋਰਾਂ ਨੇ 'ਆਪ' ਵਿਧਾਇਕ ਦੇ ਦਫ਼ਤਰ ਨੂੰ ਬਣਾਇਆ ਨਿਸ਼ਾਨਾ

Taran Taran Mla: ਤਰਨਤਾਰਨ ਦੇ ਵਿਧਾਇਕ ਡਾ: ਕਸ਼ਮੀਰ ਸਿੰਘ ਸੌਹਲ ਦੇ ਦਫ਼ਤਰ 'ਚ ਚੋਰਾਂ ਨੇ ਡਾਕਾ ਮਾਰਕੇ ਦਫ਼ਤਰ ਦੇ ਤਿੰਨ ਏ.ਸੀ., ਪੱਖੇ, ਕੁਰਸੀ ਅਤੇ ਇੱਥੋਂ ਤੱਕ ਕਿ ਤਾਰਾਂ ਵੀ ਚੋਰੀ ਕਰ ਲਈਆਂ | ਜਦੋਂ ਪੁਲਿਸ ਨੂੰ ਵਿਧਾਇਕ ਦੇ ਦਫ਼ਤਰ ਵਿੱਚ ਸੂਚਨਾ ਮਿਲੀ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Manpreet Singh|Jun 15, 2024, 12:00 PM
Video Thumbnail
Advertisement

More Videos