Videos

ਤਰਨ ਤਾਰਨ 'ਚ ਨਸ਼ੇ ਦੀ Overdose ਨਾਲ 22 ਸਾਲਾਂ ਨੌਜਵਾਨ ਦੀ ਮੌਤ, ਪਿਛਲੇ 5-6 ਸਾਲਾਂ ਤੋਂ ਸੀ ਨਸ਼ੇ ਕਰਨ ਦਾ ਆਦਿ

ਤਰਨ ਤਾਰਨ ਦੇ ਕਸਬਾ ਫਤਿਆਬਾਦ ਵਿਖੇ ਯੁਵਰਾਜ ਸਿੰਘ ਉਮਰ 22 ਸਾਲ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਨਿਰਮਲ ਕੋਰ ਤੇ ਭਰਾ ਰਣਜੀਤ ਸਿੰਘ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਮ੍ਰਿਤਕ ਲੱਗ ਪੱਗ ਪਿਛਲੇ ਪੰਜ ਛੇ ਸਾਲ ਤੋਂ ਨਸ਼ਾਂ ਕਰਨ ਦਾ ਆਦਿ ਸੀ ਅਤੇ ਅੱਜ ਸਵੇਰੇ ਪੰਜ ਛੇ ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਮੁਹੱਲੇ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ। ਉਨ੍ਹਾਂ ਵੱਲੋਂ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਨਸ਼ੇ ਦੀ ਹੋ ਰਹੀ ਵਿਕਰੀ ਤੇ ਲਗਾਮ ਲਗਾਈਂ ਜਾਵੇ ਤਾਂ ਜੋ ਹੋਰਾਂ ਦੇ ਪੁੱਤ ਮਰਨ ਤੋਂ ਬੱਚ ਸਕਣ।

Video Thumbnail
Advertisement
Read More