Videos

Sri Harmandir Sahib: ਸ੍ਰੀ ਹਰਿਮੰਦਰ ਸਾਹਿਬ ਵਿਖੇ 800 ਕਿਲੋ ਦੀ ਭਾਰੀ ਘੜੀ! ਸੱਤ ਦਿਨ ਦੱਸਦੀ ਸਹੀ ਸਮਾਂ, ਵੇਖੋ ਵੀਡੀਓ

Sri Harmandir Sahib: ਸ੍ਰੀ ਹਰਿਮੰਦਰ ਸਾਹਿਬ ਵਿਖੇ 800 ਕਿਲੋ ਦੀ ਭਾਰੀ ਘੜੀ ਸਥਿਤ ਹੈ। ਇਕ ਵਾਰ ਚਾਬੀ ਭਰਨ 'ਤੇ ਸੱਤ ਦਿਨ ਸਹੀ ਸਮਾਂ ਦੱਸਦੀ ਹੈ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ। ਦਰਅਸਲ ਇਸ ਵੀਡੀਓ ਵਿੱਚ ਸਮੇਂ ਬਾਰੇ ਦੱਸਿਆ ਗਿਆ ਹੈ। ਦੇਖੋ ਵੀਡੀਓ....

Video Thumbnail
Advertisement
Read More