Videos

ਕੁਝ ਇਸ ਤਰ੍ਹਾਂ ਕਰ ਰਹੇ ਨੇ Sonu Sood ਆਪਣੀ ਆਉਣ ਵਾਲੀ ਫਿਲਮ 'Fateh' ਦੀ ਤਿਆਰੀ..

ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਲੱਖਾਂ ਦਿਲ ਜਿੱਤਣ 'ਚ ਹਮੇਸ਼ਾ ਕਾਮਯਾਬ ਰਹੇ ਹਨ। ਸੋਨੂ ਸੂਦ ਹੁਣ ਆਪਣੀ ਆਉਣ ਵਾਲੀ ਫਿਲਮ 'ਫਤਿਹ' ਲਈ ਤਿਆਰੀ ਕਰ ਰਹੇ ਹਨ। ਅਭਿਨੇਤਾ ਨੇ ਹਾਲ ਹੀ ਵਿੱਚ ਆਪਣੀ ਤਿਆਰੀ ਦਾ ਇੱਕ ਵੀਡੀਓ ਸਾਂਝਾ ਕੀਤਾ ਜਦੋਂ ਉਹ ਆਪਣੇ ਕਿਰਦਾਰ 'ਚ ਆਉਣ ਲਈ ਤਿਆਰ ਕਰ ਰਹੇ ਹਨ।

Video Thumbnail
Advertisement
Read More