Videos

Sonu Sood and Khaby Lame viral video: ਸੋਨੂੰ ਸੂਦ ਨੇ ਖੈਬੀ ਲੇਮ ਨੂੰ ਪਿਲਾਇਆ ਜੂਸ ਤਾਂ ਵੇਖੋ ਕੀ ਹੋਇਆ...

Sonu Sood and Khaby Lame viral video: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੇ ਸੋਨੂੰ ਸੂਦ ਖੈਬੀ ਲੇਮ ਨੂੰ ਮਿਲੇ ਅਤੇ ਦੋਵਾਂ ਨੇ ਮਿਲ ਕੇ ਇੱਕ ਰੀਲ ਬਣਾਈ ਜਿਸ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਸੋਨੂੰ ਸੂਦ ਨੇ ਸੋਸ਼ਲ ਮੀਡੀਆ ਸ਼ਖਸੀਅਤ ਖੈਬੀ ਲੇਮ ਨਾਲ ਰੀਲ ਬਣਾਉਂਦਿਆਂ ਖੈਬੀ ਨੂੰ ਜੂਸ ਪਿਲਾਇਆ ਪਰ ਇਸ ਵੀਡੀਓ 'ਚ ਦੇਖੋ ਕੀ ਉਨ੍ਹਾਂ ਨੂੰ ਬਦਲੇ 'ਚ ਕੀ ਮਿਲਿਆ।

Video Thumbnail
Advertisement
Read More