Videos

ਸ਼ੋਰਟ ਸਕਰਟ 'ਚ Sonam Bajwa ਨੇ ਬਣਾਈ ਨਵੀਂ ਇੰਸਟਾ ਰੀਲ, ਵੇਖਣ ਨੂੰ ਮਿਲਿਆ ਅਦਾਕਾਰਾ ਦਾ ਬੋਲਡ ਅਵਤਾਰ

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਹਮੇਸ਼ਾ ਅਪਣੀ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਤੇ ਰਾਜ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਰਾਜ਼ ਹੋਣ ਦਾ ਮੌਕਾ ਨਹੀਂ ਦਿੰਦੀ। ਹਾਲ 'ਚ ਹੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਨੀਲੀ ਸਕਰਟ 'ਚ ਆਪਣੀ ਆਉਣ ਵਾਲੀ ਫਿਲਮ ਕੈਰੀ ਓਂ ਜੱਟਾ 3 ਦੇ ਗਾਣੇ ਫ਼ਰਿਸ਼ਤੇ ਤੇ ਇੰਸਤਾ ਰੀਲ ਬਣਾਈ, ਜੋ ਕਿ ਫੈਨਜ਼ ਨੂੰ ਬੇਹੱਦ ਪਸੰਦ ਆ ਰਹੀ ਹੈ, ਵੀਡੀਓ ਵੇਖੋ ਤੇ ਜਾਣੋ..

Video Thumbnail
Advertisement
Read More