Videos

ਕਿਸ ਗਾਣੇ ਨਾਲ ਹੋਈ ਸੋਨਮ ਬਾਜਵਾ obsessed?

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੋਟੋਜ਼ - ਵੀਡੀਓਜ਼ ਸਾਂਝਾ ਕਰਦੀ ਰਹਿੰਦੀ ਹੈ। ਸੋਨਮ ਨੇ ਹਾਲ 'ਚ ਹੀ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਨੀਲੇ ਪਹਿਰਾਵੇ ਚ ਇਕ ਪਿਆਰਾ ਵੀਡੀਓ ਸਾਂਝਾ ਕੀਤਾ ਹੈ। ਫਿਲਹਾਲ, ਸੋਨਮ ਬਾਜਵਾ ਆਪਣੇ ਚੈਟ ਸ਼ੋਅ ਦਿਲ ਦੀਆਂ ਗੱਲਾਂ ਹੋਸਟ ਕਾ ਰਹੀ ਹੈ ਤੇ ਕੈਰੀ ਓਂ ਜੱਟਾ 3 ਲਈ ਵੀ ਤਿਆਰੀ ਕਰ ਰਹੀ ਹਨ।

Video Thumbnail
Advertisement
Read More