Videos

Sonam Bajwa Latest Video: ਸੋਨਮ ਬਾਜਵਾ ਦੀ ਖੂਬਸੂਰਤ ਵੀਡੀਓ ਹੋ ਰਹੀ ਵਾਇਰਲ, ਪ੍ਰਸ਼ੰਸਕ ਕਰ ਰਹੇ ਕਾਫੀ ਪਸੰਦ

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਹਾਲ ਹੀ 'ਚ ਸੋਨਮ ਬਾਜਵਾ ਦੇ ਕਿਲਰ ਲੁੱਕ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਦਰਅਸਲ, ਸੋਨਮ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਸਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ। ਅਦਾਕਾਰਾ ਦੀ ਇਹ ਲੁੱਕ ਕਾਫੀ ਕਾਤਲਾਨਾ ਲੱਗ ਰਹੀ ਹੈ।

Video Thumbnail
Advertisement
Read More