Videos

Smriti Irani vs Rahul Gandhi: ਰਾਹੁਲ ਗਾਂਧੀ ਦੇ "ਭਾਰਤ ਮਾਤਾ ਦੇ ਕਤਲ" ਵਾਲੇ ਬਿਆਨ 'ਤੇ ਸਮ੍ਰਿਤੀ ਇਰਾਨੀ ਨੇ ਦਿੱਤਾ ਮੂੰਹ ਤੋੜ ਜਵਾਬ!

Smriti Irani Slams Rahul Gandhi on his Speech in Lok Sabha: ਰਾਹੁਲ ਗਾਂਧੀ ਵੱਲੋਂ ਬੁੱਧਵਾਰ ਨੂੰ ਲੋਕ ਸਭਾ 'ਚ ਬੇਭਰੋਸਗੀ ਮਤੇ ਦੌਰਾਨ ਭਾਸ਼ਣ ਦਿੱਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ "ਭਾਜਪਾ ਨੇ ਮਣੀਪੁਰ 'ਚ ਭਾਰਤ ਮਾਤਾ ਦਾ ਕਤਲ ਕੀਤਾ ਹੈ।" ਇਸ ਬਿਆਨ 'ਤੇ ਭਾਜਪਾ ਲੀਡਰ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਮੂੰਹ ਤੋੜ ਜਵਾਬ ਦਿੱਤਾ। ਤੁਸੀਂ ਵੀ ਸੁਣੋ...

Video Thumbnail
Advertisement
Read More