Videos

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ PGI 'ਚ ਦਾਖਲ, ਵੀਡੀਓ 'ਚ ਜਾਣੋ ਕਾਰਨ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪੀਜੀਆਈ ਵਿੱਚ ਦਾਖਲ ਹਨ। ਦੱਸਿਆ ਜਾ ਰਿਹਾ ਹੈ ਕੀ ਦਿਲ ਦੇ ਸਟੈਂਟ ਵਿੱਚ ਕੁਝ ਦਿੱਕਤ ਆਉਣ ਕਰਕੇ ਇਲਾਜ ਕਰਵਾਉਣ ਲਈ ਉਨ੍ਹਾਂ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਵੱਲੋਂ ਹਾਲਤ ਸਥਿਰ ਦੱਸੀ ਜਾ ਰਹੀ ਹੈ।

Video Thumbnail
Advertisement
Read More