Videos

Sidhu Moosewala Fans Video: ਸਿੱਧੂ ਮੂਸੇਵਾਲਾ ਦੇ ਗੀਤ 'ਤੇ ਛੋਟੇ ਬੱਚੇ ਨੇ ਵਿਖਾਇਆ ਵੱਖਰਾ 'ਸਵੈਗ', ਵੇਖੋ ਕਿਊਟ ਵੀਡੀਓ

Sidhu Moosewala Fans Video: ਪੰਜਾਬੀ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਫੈਨਸ ਹਨ ਅਤੇ ਸੋਸ਼ਲ ਮੀਡਿਆ ਉੱਤੇ ਹਾਲ ਹੀ ਵਿੱਚ ਇਕ ਛੋਟੇ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਹ ਬੱਚਾ ਸਿੱਧੂ ਮੂਸੇਵਾਲਾ ਦੇ ਗਾਣੇ ਉਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਅਕਰਸਰ ਇਹ ਬੱਚਾ ਸੋਸ਼ਲ ਮੀਡਿਆ ਉੱਤੇ ਸਿੱਧੂ ਮੂਸੇਵਾਲਾ ਦੇ ਗਾਣੇ ਉੱਤੇ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ।

Video Thumbnail
Advertisement
Read More