Videos

ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਮਾਘੀ ਦੇ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ, ਵੀਡੀਓ 'ਚ ਸਾਰੀ ਜਾਣਕਾਰੀ

ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਮਾਘੀ ਦੇ ਮੇਲਾ ਲਗਿਆ ਹੈ ਤੇ ਵੱਡੀ ਗਿਣਤੀ 'ਚ ਸ਼ਰਧਾਲੂ ਗੁਰੂ ਘਰ ਵਿਚ ਨਮਸਤਕ ਹੋ ਰਹੇ ਹਨ। ਦਸਮ ਪਿਤਾ ਤੇ 40 ਮੁਕਤਿਆਂ ਦੀ ਯਾਦ ਚ ਇਹ ਮਾਘੀ ਦਾ ਮੇਲਾ ਲਗਿਆ ਜਾਂਦਾ ਹੈ। ਇਸ ਮਾਘੀ ਦੇ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਵੀ ਕੀਤੀ ਗਈ।

Video Thumbnail
Advertisement
Read More