Zee Punjab Haryana Himachal Pradesh >>Videos
Videos

Butterfly ਲੁੱਕ 'ਚ ਦਿੱਖੀ ਸ਼ਹਿਨਾਜ਼ ਗਿੱਲ, ਫੈਨਸ ਨੇ ਕਿਹਾ ਬਣਕੇ ਤੁਸੀ Butterfly ਕਿੱਥੇ ਨੂੰ ਚਲੇ ਓਂ..

ਬਿੱਗ ਬੌਸ ਫ਼ੇਮ ਸ਼ਹਿਨਾਜ਼ ਗਿੱਲ ਆਪਣੇ ਫੈਨਸ ਨੂੰ ਕਦੇ ਨਿਰਾਸ਼ ਹੋਣ ਦਾ ਮੌਕਾ ਨਹੀਂ ਦਿੰਦੀ। ਫੈਨਸ ਨੂੰ ਹਮੇਸ਼ਾ ਉਹਨਾਂ ਦੀ ਨਵੀਂ ਫ਼ੋਟੋ ਅਤੇ ਵੀਡੀਓ ਦੀ ਹਮੇਸ਼ਾ ਉੱਡੀਕ ਰਹਿੰਦੀ ਹੈ..ਸ਼ਹਿਨਾਜ਼ ਗਿੱਲ ਨੇ ਹਾਲ 'ਚ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਨਵੀਂ butterfly ਲੁਕ 'ਚ ਫ਼ੋਟੋ ਪੋਸਟ ਕੀਤੀ ਜਿਨੂੰ ਦੇਖਕੇ ਫੈਨਸ ਉਹਨਾਂ ਦੀ ਤਾਰੀਫ਼ ਕਰਨੋ ਨਹੀਂ ਹੱਟ ਰਹੇ..

|Nov 10, 2022, 07:13 PM
Video Thumbnail
Advertisement

More Videos