Videos

'Pathaan' ਫ਼ਿਲਮ ਦੇ ਖ਼ਿਲਾਫ਼ ਚੱਲ ਰਹੇ ਵਿਵਾਦਾਂ ਦੌਰਾਨ ਸਾਹਮਣੇ ਆਇਆ 'ਕਿੰਗ ਖਾਨ' Shah Rukh Khan ਦਾ ਬਿਆਨ

Shah Rukh Khan amid controversy over 'Pathaan' movie: Shah Rukh Khan ਦੀ ਆਉਣ ਵਾਲੀ ਫ਼ਿਲਮ 'Pathaan' ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੁਝ ਲੋਕਾਂ ਵੱਲੋਂ ਫ਼ਿਲਮ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਅਜਿਹੇ 'ਚ 'ਕਿੰਗ ਖਾਨ' ਸ਼ਾਹਰੁੱਖ ਖਾਨ ਨੇ ਆਪ ਇੱਕ ਮੰਚ ਜ਼ਰੀਏ ਲੋਕਾਂ ਨਾਲ ਗੱਲ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Video Thumbnail
Advertisement
Read More