Videos

ਸ਼ਾਹਰੁੱਖ ਖਾਨ ਦੀ ਧੀ ਸੁਹਾਨਾ ਖਾਨ ਦੀ ਵਾਇਰਲ ਵੀਡੀਓ ਦੇਖ ਲੋਕਾਂ ਨੇ ਕਿਹਾ, "ਕੀ ਮਲਾਇਕਾ ਅਰੋੜਾ ਤੋਂ ਟਰੇਨਿੰਗ ਲਈ ਹੈ?"

Shah Rukh Khan's daughter Suhana Khan's viral video: ਸ਼ਾਹਰੁੱਖ ਖਾਨ ਦੀ ਧੀ ਸੁਹਾਨਾ ਖਾਨ ਇਨ੍ਹੀਂ ਦਿਨੀ ਸੁਰਖੀਆਂ 'ਚ ਰਹਿੰਦੀ ਹੈ ਅਤੇ ਇਸ ਦੌਰਾਨ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੁਝ ਲੋਕਾਂ ਨੇ ਕਿਹਾ, "ਕੀ ਮਲਾਇਕਾ ਅਰੋੜਾ (Malaika Arora) ਤੋਂ ਟਰੇਨਿੰਗ ਲਈ ਹੈ?"

Video Thumbnail
Advertisement
Read More